ਮੁਹੰਮਦ ਸਦੀਕ ਦੇ ਸਵਾਲ ਮਗਰੋਂ ਖੁੱਲ੍ਹੀ ਕਾਂਗਰਸ ਸਰਕਾਰ ਦੇ ਕਿਸਾਨ ਵਿਰੋਧੀ ਹੋਣ ਦੀ ਪੋਲ – ਬੱਬੇਹਾਲੀ

ਗੁਰਦਾਸਪੁਰ, 16 ਮਾਰਚ (ਮੰਨਨ ਸੈਣੀ) । ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਰਾਗ ਅਲਾਪਣ ਤੋਂ ਥੱਕਦੀ ਨਹੀਂ ਪਰ ਸੰਸਦ ਮੈਂਬਰ ਮੁਹੰਮਦ ਸਦੀਕ ਵੱਲੋਂ ਲੋਕ ਸਭਾ ਵਿੱਚ ਕੀਤੇ ਸਵਾਲ ਮਗਰੋਂ ਹਕੀਕਤ ਸਾਹਮਣੇ ਆ ਗਈ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ … Continue reading ਮੁਹੰਮਦ ਸਦੀਕ ਦੇ ਸਵਾਲ ਮਗਰੋਂ ਖੁੱਲ੍ਹੀ ਕਾਂਗਰਸ ਸਰਕਾਰ ਦੇ ਕਿਸਾਨ ਵਿਰੋਧੀ ਹੋਣ ਦੀ ਪੋਲ – ਬੱਬੇਹਾਲੀ